اُ توں شروع ہون والے پنجابی لفظاں دے معنےਨ

ਵਿ- ਅਪਰਾਧ ਰਹਿਤ. ਬਕੁਸੂਰ ਨਿਰਦੋਸ.


ਦੇਖੋ, ਨ੍ਰਿਪਾਲ.


ਵਿ- ਨਿਰਪੇਕ੍ਸ਼੍‍. ਜਿਸ ਦਾ ਅਪੇਕ੍ਸ਼ਾ (ਇੱਛਾ) ਨਾ ਹੋਵੇ. ਅਚਾਹ। ੨. ਲਗਾਉ ਬਿਨਾ. ਅਲਗ. ਅਸੰਗ.


ਪਹੁਚੀਏ. ਦੇਖੋ, ਨਿਰਬਾਹ, "ਬਿਨੁ ਗੁਰੁ ਪੰਥੁ ਨ ਸੂਝਈ. ਕਿਤੁ ਬਿਧਿ ਨਿਰਬਹੀਐ ?" (ਗਉ ਅਃ ਮਃ ੧)


ਵਿ- ਨਿਰ੍‍ਬਲ ਕਮਜ਼ੋਰ. ਬਲਹੀਨ.