nan
ਦੇਖੋ, ਅਭੇਵ. "ਤੈ ਜਾਨ ਹੈਂ ਅਨਭੇਵ." (ਬ੍ਰਹਮਾਵ)
ਸੰ. ਸੰਗ੍ਯਾ- ਸੰਮਤਿ. ਇੱਤਿਫ਼ਾਕ਼ ਰਾਇ। ੨. ਆਗ੍ਯਾ। ੩. ਵਿਸਨੁ ਪੁਰਾਣ ਅਨੁਸਾਰ ਅੰਗਿਰਾ ਦੀ ਪੁਤ੍ਰੀ ਅਤੇ ਚੰਦ੍ਰਮਾ ਦੀ ਇਸਤ੍ਰੀ.
nan
ਸੰ. ਸੰਗ੍ਯਾ- ਅੰਦਾਜ਼ਾ. ਅੱਟਾ ਸੱਟਾ. ਅਟਕਲ. ਕ਼ਿਆਸ। ੨. ਦੇਖੋ, ਪ੍ਰਮਾਣ.
nan
ਸੰ. ਸੰਗ੍ਯਾ- ਤਾਈ਼ਦ. ਪੁਸ੍ਟੀ। ੨. ਪ੍ਰਸੰਨਤਾ ਪ੍ਰਗਟ ਕਰਨ ਦੀ ਕ੍ਰਿਯਾ। ੩. ਲਡਾਉਣਾ. "ਅਨੁਮੋਦਨ ਨੰਦਨ ਮਾਤ ਕਰੈ." (ਗੁਪ੍ਰਸੂ)
ਸੰ. अनुमन्तृ- ਅਨੁਮੰਤ੍ਰਿ. ਵਿ- ਅਨੁਮਤਿ (ਰਾਇਮਿਲਾਉਣ) ਵਾਲਾ। ਸੰਮਤੀ ਕਰਨ ਵਾਲਾ।
nan
ਸੰ. अनुयायिन्. ਵਿ- ਪਿੱਛੇ ਤੁਰਨ ਵਾਲਾ. ਅਨੁਗਾਮੀ। ੨. ਨੌਕਰ. ਸੇਵਕ.
ਸੰ. ਅਨੁਰਕ੍ਤ. ਵਿ- ਪ੍ਰੇਮ ਵਿੱਚ ਲੀਨ, ਆ਼ਸ਼ਕ. ਅਨੁਰਾਗ ਸਹਿਤ। ੨. ਲਾਲ ਰੰਗ ਵਿੱਚ ਰੰਗਿਆ। ੩. ਪਿਆਰਾ.
ਪ੍ਰੇਮ. ਦੇਖੋ, ਅਨਰਾਉ। ੨. ਸੰ. ਅਨੁਰਾਵ. ਸੰਗ੍ਯਾ- ਪ੍ਰਤਿਧ੍ਵਨਿ. ਗੂੰਜ. ਮੁੜਵੀਂ ਆਵਾਜ਼.