nan
nan
ਵਿ- ਦੁੱਖ ਮਿਟਾਉਣ ਵਾਲਾ. "ਦੁਖਨਿਵਾਰਣੁ ਗੁਰੁ ਤੇ ਜਾਤਾ." (ਮਾਰੂ ਸੋਲਹੇ ਮਃ ੩) ੨. ਦੇਖੋ, ਜੰਬਰ ਅਤੇ ਤਰਨਤਾਰਨ.
nan
ਵਿ- ਦੁੱਖ ਵਿਦਾਰਣ (ਚੀਰਨ- ਪਾੜਨ- ਮਿਟਾਉਣ) ਵਾਲਾ.
ਵਿ- ਦੁੱਖ ਭੰਜਕ. ਦੁੱਖ ਤੋੜਨ ਵਾਲਾ. "ਦੂਖਭੰਜ ਪ੍ਰਭੁ ਪਾਇਆ." (ਬੰਸ ਮਃ ੪)
ਪੀੜ ਅਤੇ ਬੀਮਾਰੀ। ੨. ਦੋਸ ਅਤੇ ਰੋਗ. "ਦੂਖ ਰੋਗ ਬਿਨਸੇ ਭੈ ਭਰਮ." (ਸੁਖਮਨੀ)
ਵਿ- ਦੁੱਖਾਂ ਨੂੰ ਵਿਸਮ੍ਰਣ ਕਰਾਉਣ ਵਾਲਾ. ਜਿਸ ਤੋਂ ਦੁੱਖ ਭੁੱਲ ਜਾਣ. "ਦੂਖਵਿਸਾਰਣ ਸੇਵਿਆ." (ਧਨਾ ਮਃ ੧)
ਸੰ. ਦੂਸਿਤ. ਵਿ- ਦੋਸ ਸਹਿਤ. ਕਲੰਕਿਤ.
ਸੰਗ੍ਯਾ- ਦ੍ਵਿਤੀਯਾ. ਚੰਦ੍ਰਮਾ ਦੇ ਪਖ ਦੀ ਦੂਜੀ ਤਿਥਿ। ੨. ਵਿ- ਦੂਜਾ. ਦ੍ਵਿਤੀਯ. ਦੂਸਰਾ.