اُ توں شروع ہون والے پنجابی لفظاں دے معنےਝ

ਕ੍ਰਿ- ਝੁਲਸਣਾ. "ਅਗਨਿ ਝਲੂਠੇ ਕਾਇ." (ਮਗੋ)

ਦੇਖੋ, ਝਲਕ ਅਤੇ ਝਲਕਣਾ.

ਕ੍ਰਿ- ਕੰਬਾਉਣਾ. ਹਿਲਾਉਣਾ। ੨. ਵਿਖੇਰਨਾ. ਫੈਲਾਉਣਾ. "ਰੋਮ ਸਕੰਧ ਕਠਿਨ ਝਵਰਾਏ." (ਨਾਪ੍ਰ)

(ਸੰ. झट् ਧਾ- ਫਸਣਾ, ਜੁੜਨਾ) ਸੰਗ੍ਯਾ- ਆਕਾਸ਼ ਵਿੱਚ ਬੱਦਲਾਂ ਦਾ ਜੁੜਨਾ. "ਝੜ ਝਖੜ ਓਹਾੜ." (ਸਵਾ ਮਃ ੧) ੨. ਜਿੰਦੇ (. ਕੁਫ਼ਲ) ਦੀ ਕਮਾਣੀ। ੩. ਧਾਤੁ ਦੇ ਕੀਲ ਦਾ ਕੁੱਟਕੇ ਚੌੜਾ ਕੀਤਾ ਸਿਰਾ.

ਕ੍ਰਿ- ਡਿਗਣਾ. ਪਤਨ. "ਝੜਿ ਝੜਿ ਪਵਦੇ ਕਚੇ ਬਿਰਹੀ." (ਸਵਾ ਮਃ ੫) "ਪਤ੍ਰ ਭੁਰਜੇਣ ਝੜੀਅੰ." (ਗਾਥਾ)

ਸੰਗ੍ਯਾ- ਝਪਟ। ੨. ਮੁਠਭੇੜ। ੩. ਹੱਲਾ.