اُ توں شروع ہون والے پنجابی لفظاں دے معنےਨ

ਨਾ ਕਾਰਜ ਕਰਨ ਵਾਲਾ. ਨਿਕੰਮਾ. ਮਖੱਟੂ। ੨. ਦੇਖੋ, ਨਗਾਰਾ.


ਦੇਖੋ, ਨਕਲੀਆ.


ਅ਼. [نقیہ] ਵਿ- ਨਕ਼ਾਹਤ (ਕਮਜ਼ੋਰੀ) ਵਾਲਾ.


ਅ਼. [نقیض] ਨਕ਼ੀਜ. ਸੰਗ੍ਯਾ- ਨਕ਼ਜ (ਵਿਰੁੱਧ ਹੋਣ) ਦਾ ਭਾਵ. ਵਿਰੋਧ. ਮੁਖ਼ਾਲਫ਼ਤ.