nan
ਸੰ. दूरर्दशिन. ਵਿ- ਦੂਰ ਦੇਖਣ ਵਾਲਾ. ਲੰਮੀ ਸੋਚਣ ਵਾਲਾ. ਦੂਰੰਦੇਸ਼.
nan
nan
nan
nan
nan
nan
ਸੰ. दूरदृष्टि. ਸੰਗ੍ਯਾ- ਲੰਮੀ ਨਜਰ. ਦੂਰੰਦੇਸ਼ੀ.
nan
ਦੇਖੋ, ਦੁੱਬ। ੨. ਦੁਰਵਾਸਾ ਰਿਖੀ. ਦੇਖੋ, ਦੁਰਬਾਸਾ. "ਦੂਰਬਾ ਪਰੂਰਉ ਅੰਗਰੈ ਗੁਰੁ ਨਾਨਕ ਜਸ ਗਾਇਓ." (ਸਵੈਯੇ ਮਃ ੧. ਕੇ) ਦੁਰਵਾਸਾ, ਪੁਰੂਰਵਾ ਅਤੇ ਅੰਗਿਰਾ ਨੇ.
ਫ਼ਾ. [دوُربین] ਸੰਗ੍ਯਾ- ਦੂਰ ਦੇ ਪਦਾਰਥਾਂ ਨੂੰ ਦੇਖਣ ਦਾ ਯੰਤ੍ਰ, ਜਿਸ ਦੇ ਸ਼ੀਸ਼ੇ ਦੀ ਸ਼ਕਤਿ ਨਾਲ ਦੂਰ ਦਾ ਪਦਾਰਥ ਨੇੜੇ ਭਾਸਦਾ ਹੈ, ਦੂਰਵੀਕ੍ਸ਼੍ਣ Telescope। ੨. ਵਿ- ਦੂਰੰਦੇਸ਼. ਕੰਮ ਦੇ ਫਲ ਨੂੰ ਪਹਿਲਾਂ ਹੀ ਦੇਖ ਲੈਣ ਵਾਲਾ.