nan
ਵਿ- ਦੋ। ੨. ਦੂਜਾ.
ਦੇਖੋ, ਬਿਵਸਥਾ ੩- ੪- ੫.
ਸੰ. विवस्वत्. ਵਿ- ਵਸ੍ਹਤ. ਬਹੁਤ ਚਮਕਦਾ ਹੋਇਆ. ਪ੍ਰਕਾਸ਼ ਵਾਲਾ। ੨. ਸੰਗ੍ਯਾ- ਸੂਰਜ। ੩. ਸੂਰਜ ਦਾ ਰਥਵਾਹੀ, ਅਰੁਣ। ੪. ਅਗਨਿ। ੫. ਦੇਵਤਾ.
nan
nan
ਦੇਖੋ, ਵ੍ਯਵਹਿਤ.
ਦੇਖੋ, ਵ੍ਯਵਧਾਨ। ੨. ਵ੍ਰਿਹਦਭਾਨੁ. ਚਮਕੀਲਾ. ਰੌਸ਼ਨ। ੩. ਚਮਕੀਲਾ ਪਦਾਰਥ. ਭਾਵ- ਰਤਨ. "ਦੇਵ ਸੁਰਾਸੁਰ ਖੀਰ ਮਥ੍ਯੋ, ਚਤੁਰਾਦਸ ਕਾਢਿਲਯੇ ਵਿਵਧਾਨਾ." (ਗੁਪ੍ਰਸੂ) ਚੌਦਾਂ ਰਤਨ ਕੱਢ ਲਏ.
ਸੰ. ਸੰਗ੍ਯਾ- ਛਿਦ੍ਰ. ਸੁਰਾਖ਼. ਖੁੱਡ। ੨. ਤੇੜ. ਦਰਾਰ। ੩. ਗੁਫਾ. ਕੰਦਰਾ.
ਵਰਜਣਾ. ਰੋਕਣਾ. ਦੇਖੋ, ਬਿਬਰਜਨ.
ਦੇਖੋ, ਬਿਬਰਜਿਤ.
ਸੰ. विवर्त्त्. ਸੰਗ੍ਯਾ- ਨ੍ਰਿਤ੍ਯ. ਨਾਚ। ੨. ਸਮੁਦਾਯ. ਸਮੂਹ. ਗਰੋਹ। ੩. ਹਟਣਾ. ਮੁੜਨਾ। ੪. ਵੇਦਾਂਤਮਤ ਅਨੁਸਾਰ ਕਾਰਣ ਦ੍ਵਾਰਾ ਦੂਜੇ ਸ੍ਵਰੂਪ ਵਿੱਚ ਉਪਜਿਆ ਕਾਰਯ. ਆਪਣੇ ਸ੍ਵਰੂਪ ਨੂੰ ਨਾ ਛੱਡਕੇ ਦੂਸਰੀ ਸ਼ਕਲ ਦਾ ਭਾਸ਼ਣਾ. ਜੈਸੇ- ਸਿੱਪੀ ਤੋਂ ਚਾਂਦੀ, ਰੱਸੀ ਤੋਂ ਸੱਪ ਅਤੇ ਬ੍ਰਹਮ ਤੋਂ ਜਗਤ.