اُ توں شروع ہون والے پنجابی لفظاں دے معنےਵ

ਦੇਖੋ, ਬਿਬਿਧ.


ਦੇਖੋ, ਬਿਬੇਕ.


ਕਾਵ੍ਯ ਅਨੁਸਾਰ ਇੱਕ ਹਾਵ-#"ਰੂਪ ਪ੍ਰੇਮ ਕੇ ਗਰਵ ਤੇ ਕਪਟ ਅਨਾਦਰ ਹੋਯ।#ਤਹਿ" ਉਪਜਤ ਵਿੱਵੇਕ ਰਸ ਯਹ ਜਾਨੈ ਸਬਕੋਯ।।(ਰਸਿਕਪ੍ਰਿਯਾ)


ਦੇਖੋ, ਬਿਬੇਕੀ.


ਸੰ. ਸੰਗ੍ਯਾ- ਵਿਚਾਰਨਾ। ੨. ਜੁਦਾ ਜੁਦਾ ਕਰਕੇ ਦਿਖਾਉਣਾ। ੩. ਪਰੀਖ੍ਯਾ ਕਰਨਾ। ੪. ਫੈਸਲਾ ਕਰਨਾ.