ਵਿ- ਨਿਰਭੈ. ਡਰ ਰਹਿਤ. ਬੇਖ਼ੌਫ਼. "ਪਰਮ ਦੁਖ ਨਿਵਾਰ ਅਪਾਰ ਅਨੰਭਉ." (ਸਵੈਯੇ ਮਃ ੫. ਕੇ)
ਸੰ. अह्न. ਸੰਗ੍ਯਾ- ਦਿਨ.
ਅਨ੍ਹ (ਦਿਨ) ਵਿੱਚ ਹੀ ਰਾਤ. ਦਿਨੇ ਦਿਖਾਈ ਨਾ ਦੇਣਾ। ੨. ਰਾਤ ਨੂੰ ਅੰਨਿਆਂ ਹੋ ਜਾਣਾ. ਦੇਖੋ, ਅੰਧਰਾਤਾ.
ਵਿ- ਅੰਧਾ. ਨੇਤ੍ਰਹੀਨ.
nan
ਕ੍ਰਿ. ਇਸਨਾਨ ਕਰਨਾ. ਨ੍ਹਾਉਣਾ. "ਅਵਧ ਅਨ੍ਹਾਏ ਕਹਾਂ ਤਿਲਕ ਲਗਾਏ ਕਹਾਂ."#(ਹੰਸਰਾਮ)
ਸੰ. ਸੰਗ੍ਯਾ- ਖੋਜ. ਢੂੰਡ. ਤਲਾਸ਼.
nan
ਅੰਧਕਾਰ. ਦੇਖੋ, ਅਨੇਰਾ.