اُ توں شروع ہون والے پنجابی لفظاں دے معنےਵ

ਦੇਖੋ, ਬਿੰਗ


ਦੇਖੋ, ਬਿੰਗਾ. "ਵਾਲੁ ਨ ਵਿੰਗਾ ਹੋਆ." (ਸੋਰ ਮਃ ੫)


ਸੰ. विन्द. ਧਾ- ਪ੍ਰਾਪ੍ਤ ਕਰਨਾ। ੨. ਸੰਗ੍ਯਾ- ਪ੍ਰਾਪਤਿ. ਲਾਭ। ੩. ਦੇਖੋ, ਬਿੰਦੁ.


ਸੰ. ਜਾਣਨ ਵਾਲਾ. ਗ੍ਯਾਤਾ। ੨. ਪਾਪ੍ਤ ਕਰਨ ਵਾਲਾ. ਪਾਉਣ ਵਾਲਾ। ੩. ਦੇਖੋ, ਵਿੰਦਿਕ.