اُ توں شروع ہون والے پنجابی لفظاں دے معنےਦ

ਦੇਸ਼ਦੇਸ਼ਾਂਤਰ ਦੇਸ਼ ਅਤੇ ਦੇਸ਼ਾਂਤਰ. ਆਪਣਾ ਮੁਲਕ ਅਤੇ ਦੂਜਾ ਦੇਸ਼। ੨. ਇਕ ਦੇਸ਼ ਤੋਂ ਦੂਜਾ ਦੇਸ਼। ੩. ਦੇਖੋ, ਦੇਸਿਦਿਸੰਤਰਿ.


ਸੰਗ੍ਯਾ- ਦੇਸ਼ ਦਾ ਮਜਹਬ। ੨. ਦੇਸ਼ ਦੇ ਨਿਯਮ। ੩. ਦੇਸ਼ਰੀਤਿ.


ਸੰਗ੍ਯਾ- ਦੇਸ਼ ਵਿਚੋਂ ਕੱਢਣ ਦੀ ਕ੍ਰਿਯਾ. ਜਲਾਵਤ਼ਨੀ. ਨਿਰ੍‍ਵਾਸਨ। ੨. ਦੇਸੋਂ ਕੱਢੋ ਜਾਣ ਦਾ ਦੰਡ.