ਵਿੰਦ- ਇੱਕ. ਇੱਕ ਖਿਨ. ਇੱਕ ਪਲ। ੨. ਬੂੰਦ- ਇੱਕ.
ਦੇਖੋ, ਬਿੰਦੁ
ਦੇਖੋ, ਬਿੰਧ ਅਤੇ ਵਿੰਧ੍ਯ.
ਵਿੰਧ੍ਯ ਪਰਵਤ ਪੁਰ ਰਹਿਣ ਵਾਲੀ, ਦੁਰਗਾ. ਦੇਖੋ, ਵਿੰਧ੍ਯ.
ਉੱਤਰੀਯ ਹਿੰਦੁਸਤਾਨ ਨੂੰ ਦੱਖਣ ਤੋਂ ਵੱਖ ਕਰਨ ਵਾਲਾ ਇੱਕ ਪਹਾੜ। ੨. ਮਿਰਜ਼ਾਪੁਰ (ਯੂ. ਪੀ. ) ਦੇ ਪਾਸ ਇੱਕ ਗ੍ਰਾਮ, ਜਿੱਥੇ ਵਿੰਧ੍ਯਵਾਸਿਨੀ ਦੁਰਗਾ ਦਾ ਮੰਦਿਰ ਹੈ।
nan
nan
ਵੇਧਨ. ਦੇਖੋ, ਬਿੰਨ੍ਹਣਾ.
ਸੰਗ੍ਯਾ- ਚਾਲਾਕੀ. "ਡਿੰਭ ਵਿੰਭ ਕਛੁ ਨੈਕ ਨ ਕਰੋਂ." (ਵਿਚਿਤ੍ਰ) ੨. ਸੰ. ਵਿਭ੍ਵਨ (विभ्वन्) ਵਿ- ਹੋਸ਼ਿਆਰ. ਚਾਲਾਕ.
ਸੰਗ੍ਯਾ- ਵੀਜ (ਬੀਜ) ਦਾ ਸੰਖੇਪ. ਤੁਖ਼ਮ। ੨. ਵ੍ਯ- ਪੰਜਾਬੀ ਵਿੱਚ "ਭੀ" (ਅਪਿ) ਦੀ ਥਾਂ ਭੀ "ਵੀ" ਸ਼ਬਦ ਆਉਂਦਾ ਹੈ। ੩. ਕਾ. ਕੀ. ਦਾ. ਦੀ. ਦੇ ਥਾਂ ਭੀ ਵੀ ਸ਼ਬਦ ਵਰਤੀਦਾ ਹੈ. ਦੇਖੋ, ਦਰਵੇਸਾਵੀ। ੪. ਸੰ. ਵੀ. ਧਾ- ਜਾਣਾ, ਘੇਰਨਾ, ਭੇਜਣਾ, ਫੈਂਕਣਾ, ਇੱਛਾ ਕਰਨਾ, ਖਾਣਾ, ਗਰਭ ਧਾਰਨ ਕਰਨਾ। ੫. ਸੰਗ੍ਯਾ- ਪ੍ਰਕਾਸ਼.
ਸੰਗ੍ਯਾ- ਬੀਜ. ਤੁਖ਼ਮ.
ਦੇਖੋ, ਵਿਵਾਹ.