ਸੰਗ੍ਯਾ- ਚੋਰੀ ਲੁੱਟ। ੨. ਛੀਨ ਲੈਣ ਦੀ ਕ੍ਰਿਯਾ ਖਸੋਟਨਾ. ਖੋਹਣਾ. ੩. ਦੁਰਾਉ. ਲੁਕਾਉ.
nan
nan
nan
ਸੰ. ਅਪਕਰ੍ਸ. ਸੰਗ੍ਯਾ- ਨਿਰਾਦਰ. ਬੇਕਦਰੀ। ੨. ਹਿਠਾਹਾਂ ਨੂੰ ਖਿੱਚਣ ਦੀ ਕ੍ਰਿਯਾ। ੩. ਕਮੀ. ਘਾਟਾ.
nan
ਸੰ. ਅਪਕਰ੍ਮ. ਸੰਗ੍ਯਾ- ਕੁਕਰਮ. ਬੁਰਾ ਕੰਮ। ੨. ਪਾਪ.
ਸੰਗ੍ਯਾ- ਉਪਕਾਰ ਦੇ ਵਿਰੁੱਧ ਕਰਮ। ੨. ਹਾਨੀ. ਨੁਕਸਾਨ। ੩. ਬੁਰਿਆਈ. ਖੁਟਿਆਈ.
ਵਿ- ਬੁਰਿਆਈ ਕਰਨ ਵਾਲਾ. ਨੁਕ਼ਸਾਨ ਪੁਚਾਂਣ (ਪਹੁਚਾਉਣ) ਵਾਲਾ.
ਸੰ. अपर्कीत्ति्. ਸੰਗ੍ਯਾ- ਬਦਨਾਮੀ. ਅਪਯਸ਼. ਨਿੰਦਾ. "ਕਬਹੂੰ ਅਪਕੀਰਤਿ ਮਹਿ ਆਵੈ." (ਸੁਖਮਨੀ)