اُ توں شروع ہون والے پنجابی لفظاں دے معنےਪ

ਦੇਖੋ, ਪਹਨਾ।


ਦੇਖੋ, ਪਹਨਾਮੀ. "ਲਖ ਠਗੀਆ ਪਹਿਨਾਮੀਆ."(ਵਾਰ ਆਸਾ)


ਦੇਖੋ, ਪਹਰ.


ਦੇਖੋ, ਪਹਰਣਾ. "ਬਸਤ੍ਰ ਨ ਪਹਿਰੈ ਅਹਿ ਨਿਸਿ ਕਹਿਰੈ." (ਵਾਰ ਆਸਾ)


ਦੇਖੋ, ਪਹਰਣਾ। ੨. ਦੇਖੋ, ਪੈਰਾਹਨ. "ਪਹਿਰਣੁ ਪੈਰਧਿਆਨੁ." (ਸ੍ਰੀ ਮਃ ੧) ਕਰਤਾਰ ਦੇ ਪੈਰਾਂ ਦਾ ਧਿਆਨ ਪੈਰਾਹਨ ਹੈ।


ਦੇਖੋ, ਪਹਰਾ.