ਸੰ. ਅਪਕ੍ਸ਼ੇਪਣ. ਸੰਗ੍ਯਾ- ਹਿਠਾਹਾਂ ਨੂੰ ਕ੍ਸ਼ੇਪਣ (ਗਿਰਾਉਣ) ਦੀ ਕ੍ਰਿਯਾ. ਡੇਗਣਾ।
ਸੰਗ੍ਯਾ- ਹੇਠ ਨੂੰ ਜਾਣ ਦੀ ਕ੍ਰਿਯਾ. ਪਤਨ. ਦੁਰਗਤਿ। ੨. ਨਰਕਾਪ੍ਰਾਪ੍ਤਿ.
ਸੰਗ੍ਯਾ- ਅਪ (ਪਾਣੀ) ਜਿਸ ਵਿੱਚ ਗਮਨ ਕਰੇ. ਨਦੀ. ਦੇਖੋ, ਬਿਨਪਗਾ.
nan
ਸੰ. ਸੰਗ੍ਯਾ- ਕੁਕਰਮ. ਦੁਰਾਚਾਰ.
nan
ਦੇਖੋ, ਅਪਸਰਾ.
nan
ਸੰ. ਸੰਗ੍ਯਾ- ਅਪ (ਪਾਣੀ) ਤੋਂ ਜਨਮਿਆ, ਕਮਲ. ਜਲਜ.
ਅਥਵਾ ਅਪਜਸੁ. ਸੰ. अपयशस्- ਅਪਯਸ਼. ਸੰਗ੍ਯਾ- ਬਦਨਾਮੀ. ਅਪਕੀਰਤਿ. ਨਿੰਦਾ. "ਅਪਜਸੁ ਮਿਟੈ ਹੋਵੈ ਜਗਿ ਕੀਰਤਿ." (ਗੂਜ ਮਃ ੫)
nan