اُ توں شروع ہون والے پنجابی لفظاں دے معنےਦ

ਭਿੱਖੀ ਦਾ ਵਸਨੀਕ ਸੁਲਤਾਨ ਉਪਾਸਕ, ਚਾਹਲ ਜੱਟ, ਜੋ ਪਿੰਡ ਦਾ ਚੌਧਰੀ ਸੀ. ਇਹ ਗੁਰੂ ਤੇਗਬਹਾਦੁਰ ਜੀ ਦਾ ਸਿਖ ਹੋਇਆ. ਸਤਿਗੁਰੂ ਨੇ ਇਸ ਨੂੰ ਪੰਜ ਤੀਰ ਬਖਸ਼ੇ, ਪਰ ਇਹ ਇਸਤ੍ਰੀ ਦੀ ਕੁਸੰਗਤ ਕਰਕੇ ਸਿੱਖੀ ਤੋਂ ਵਿਮੁਖ ਹੋ ਗਿਆ.

ਦੇਖੋਂ, ਭਗਤੂ.

ਸੰਗ੍ਯਾ- ਦੇਸ਼- ਈਸ਼. ਦੇਸ਼ ਦਾ ਸ੍ਵਾਮੀ, ਰਾਜਾ. "ਦੇਸੇਸ ਨ੍ਯਾਯ ਨਹਿ ਕਰ੍ਯੋ." (ਚਰਿਤ੍ਰ ੧੦੪)

ਦੇਖੋ, ਜਸਵੰਤਸਿੰਘ ੨. ਅਤੇ ਦੇਸਾਂ ੨- ੩.

ਸੰ. देशोन्नति. ਸੰਗ੍ਯਾ- ਦੇਸ਼- ਉੱਨਤਿ. ਦੇਸ਼ ਦੀ ਵ੍ਰਿੱਧਿ. ਮੁਲਕ ਦੀ ਤਰੱਕ਼ੀ.

ਸੰਗ੍ਯਾ- ਦੇਸ਼- ਅਪਰ. ਔਰ ਦੇਸ਼. ਵਿਦੇਸ਼. "ਹਰ ਤਾਂਕੋ ਦੇਸੌਰ ਸਿਧਾਰ੍ਯੋ." (ਚਰਿਤ੍ਰ ੧੨੯)

ਦੇਖੋ, ਦੇਸਾਂਤਰ.

ਸੰ. (दिह. ਧਾ- ਲੇਪਨ ਕਰਨਾ, ਵਧਣਾ). ਸੰਗ੍ਯਾ- ਸ਼ਰੀਰ. ਜਿਸਮ. ਤਨ. "ਜਿਹ ਪ੍ਰਸਾਦਿ ਪਾਈ ਦੁਰਲਭ ਦੇਹ." (ਸੁਖਮਨੀ) ੨. ਫ਼ਾ. [دہ] ਅਥਵਾ [دیہ] ਪਿੰਡ. ਗ੍ਰਾਮ.

ਦੇਖੋ, ਸਰੀਰ ਅਤੇ ਸਰੀਰਿ.

ਸੰਗ੍ਯਾ- ਮ੍ਰਿਤ੍ਯੁ. ਪ੍ਰਾਣਵਿਯੋਗ. ਸ਼ਰੀਰ ਛੱਡਣਾ.