اُ توں شروع ہون والے پنجابی لفظاں دے معنےਵ

ਡੋਲ੍ਹਣਾ. ਦੇਖੋ, ਬੀਟਨਾ.


ਸੰ. ਸੰਗ੍ਯਾ- ਲੱਕੜ ਦੀ ਗੁੱਲੀ, ਜਿਸ ਨੂੰ ਬਾਲਕ ਡੰਡੇ ਨਾਲ ਖੇਡਦੇ ਹਨ.


ਸੰ. ਸੰਗ੍ਯਾ- ਪਾਨਾਂ ਦੀ ਬੀੜੀ. ਚੂਨਾ ਕੱਥ ਆਦਿ ਲਾਕੇ ਬਣਾਈ ਹੋਈ ਪਾਨ ਦੀ ਪੁੜੀ.


ਦੇਖੋ, ਬੀਟੀ ਅਤੇ ਵੀਟਿਕਾ.


ਦੇਖੋ, ਬੀਠਲ.