nan
ਸੰ. ਸੰਗ੍ਯਾ- ਗਿਰਾਉ. ਡਿਗਣਾ। ੨. ਵਿਗੜਿਆ ਹੋਇਆ ਸ਼ਬਦ. ਆਪਣੀ ਅਸਲੀ ਸ਼ਕਲ ਤੋਂ ਡਿਗਕੇ ਹੋਰ ਸ਼ਕਲ ਵਿੱਚ ਆਇਆ ਸ਼ਬਦ, ਜਿਵੇਂ ਕਰਮ ਤੋਂ ਕੰਮ, ਚਰਮ ਤੋਂ ਚੰਮ ਅਤੇ ਧਰਮ ਤੋਂ ਧੰਮ ਆਦਿ.
ਸੰ. अपमृत्यु. ਸੰਗ੍ਯਾ- ਬੁਰੀ ਮੌਤ. ਸਰਪ ਬਿਜਲੀ ਫਾਂਸੀ ਆਦਿ ਨਾਲ ਮਰਨਾ। ੨. ਕੁਵੇਲੇ ਦੀ ਮੌਤ. ਦੇਖੋ, ਉਮਰ.
ਸੰਗ੍ਯਾ- ਆਪਣਾ ਮੰਨਣਾ. ਮਮਤ੍ਵ. "ਕਿਨਹੂ ਪ੍ਰੀਤਿ ਲਾਈ ਮੋਹ ਅਪਮਾਨ." (ਆਸਾ ਮਃ ੪) ੨. ਸੰ. ਨਿਰਾਦਰ. ਬੇਇੱਜ਼ਤੀ. ਤਿਰਸਕਾਰ.
nan
nan
ਵਿ- ਜਿਸ ਨੇ ਮਾਨ ਅਪ (ਤ੍ਯਾਗ) ਦਿੱਤਾ ਹੈ. ਨਿਰ ਅਭਿਮਾਨ. "ਬੈਸ ਕਿਸੋਰ ਬਿਖੈ ਅਪਮਾਨੀ." (ਨਾਪ੍ਰ)
nan
nan
ਦੇਖੋ, ਅਪਿਓ.
ਦੇਖੋ, ਅਪਜਸ.