ਦੇਖੋ, ਉਪਰੰਤ. ੨. ਸੰ. अपरान्त. ਸੰਗ੍ਯਾ- ਕੋਂਕਨ ਦੇ ਉੱਤਰ ਪਾਸੇ ਦਾ ਦੇਸ਼, ਜਿਸ ਦੀ ਰਾਜਧਾਨੀ ਸੋਪਾਰ ਵਿੱਚ ਸੀ, ਜੋ ਹੁਣ ਬੰਬਈ ਦੇ ਹਾਤੇ ਜਿਲਾ ਥਾਨਾ ਵਿੱਚ ਹੈ.
nan
ਵਿ- ਅੱਪੜਿਆ. ਪਹੁਚਿਆ.
nan
nan
ਸੰ. ਸੰਗ੍ਯਾ- ਪਰਿਗ੍ਰਹ (ਗ੍ਰਹਿਣ) ਨਾ ਕਰਨ ਦੀ ਕ੍ਰਿਯਾ. ਤਿਆਗ. ੨. ਵੈਰਾਗ। ੩. ਦਾਨ ਦਾ ਅੰਗੀਕਾਰ ਨਾ ਕਰਨਾ.
ਸੰ. ਸੰਗ੍ਯਾ- ਪਰਚਾ (ਪਰਿਚਯ) ਨਾ ਹੋਣਾ. ਜਾਣ ਪਛਾਣ ਨਾ ਹੋਣੀ. ਨਾਵਾਕਿਫੀ.
ਸੰ. ਵਿ- ਜਿਸ ਨਾਲ ਜਾਣ ਪਛਾਣ ਨਾ ਹੋਵੇ. ਜਿਸ ਨਾਲ ਵਾਕਿਫੀ ਨਹੀਂ.
nan
nan
nan
nan