اُ توں شروع ہون والے پنجابی لفظاں دے معنےਸ

ਦੇਖੋ, ਸਲੋਨਾ। ੨. ਦੇਖੋ, ਸੜੁੱਨੋ.


ਸਰਹਿੰਦ ਤੋਂ ਦਸ ਕੋਹ ਉੱਤਰ ਵੱਲ ਸ਼ਾਹੀ ਸੜਕ ਦੇ ਕਿਨਾਰੇ ਇੱਕ ਪਿੰਡ. ਇੱਥੇ ਕਈ ਇੱਕ ਧਰਮ ਵੀਰ ਸਿੰਘ ਹੋਏ ਹਨ. ਦੇਖੋ, ਆਲੀ ਸਿੰਘ.


ਸੰਗ੍ਯਾ- ਸ਼ੱਲਕੀ ਅੰਗ. ਸ਼ੱਲਕੀ (ਸੇਹ) ਦੇ ਕੰਡਿਆਂ ਜੇਹਾ ਹੈ ਜਿਸ ਦਾ ਬਣਾਉ ਜਿਮੀਦਾਰ ਦਾ ਇੱਕ ਸੰਦ, ਜੋ ਤ੍ਰਿਸੂਲ ਦੀ ਸ਼ਕਲ ਦਾ ਹੁੰਦਾ ਹੈ. ਇਸ ਨਾਲ ਕੰਡੇਦਾਰ ਛਾਪੇ ਚੁੱਕਣ ਅਤੇ ਗਾਹੀ ਹੋਈ ਪੈਲੀ ਨੂੰ ਹੇਠ ਉੱਪਰ ਕਰਨ ਤਥਾ ਉਡਾਉਣ ਲਈ ਵੱਡੀ ਸਹਾਇਤਾ ਮਿਲਦੀ ਹੈ.


ਦੇਖੋ, ਸਿਲਾਬ.