ਵਿ- ਦੇਣ ਵਾਲਾ. "ਦੇਨਹਾਰ ਦੇਰਹਿਓ ਸੁਜਾਨਾ." (ਬਾਵਨ)
ਦੇਖੋ, ਦੇਣਾ.
ਦਿੰਦੇ ਹਨ. ਦੇਖੋ, ਦੋਨ ੧. "ਦੇਨਿ ਦੁਆਈ ਸੇ ਮਰਹਿ." (ਵਾਰ ਮਲਾ ਮਃ ੧)
ਦੇਖੋ, ਦੇਨਹਾਰ. "ਦੇਨੁਹਾਰ ਪ੍ਰਭ ਛੋਡਿਕੈ." (ਸੁਖਮਨੀ)
ਦੇਖੋ, ਦੇਵ.
ਸੰਗ੍ਯਾ- ਦੇਵ- ਅਰਿ. ਦੇਵਤਾ ਦਾ ਵੈਰੀ. ਰਾਖਸ. (ਸਨਾਮਾ)
nan
ਸੰ. ਵਿ- ਦੇਣ ਯੋਗ੍ਯ. ਦੇਨੇ ਲਾਇਕ਼.
ਫ਼ਾ. [دیر] ਸੰਗ੍ਯਾ- ਚਿਰ. ਵਿਲੰਬ। ੨. ਦੇਵਰ ਦਾ ਸੰਖੇਪ। ੩. ਦੇਵਰਾਨੀ ਦਾ ਸੰਖੇਪ, ਦਿਰਾਨੀ. "ਦੇਰ ਜਿਠਾਣੀ ਮੁਈ ਦੂਖਿ ਸੰਤਾਪਿ." (ਆਸਾ ਮਃ ੫) ਇਸ ਥਾਂ ਭਾਵ ਆਸਾ ਤ੍ਰਿਸਨਾ ਤੋਂ ਹੈ. "ਦੇਰ ਜੇਠਾਨੜੀ ਆਹ." (ਮਾਰੂ ਅਃ ਮਃ ੧)
ਫ਼ਾ. [دیر] ਸੰਗ੍ਯਾ- ਚਿਰ. ਵਿਲੰਬ। ੨. ਦੇਵਰ ਦਾ ਸੰਖੇਪ। ੩. ਦੇਵਰਾਨੀ ਦਾ ਸੰਖੇਪ, ਦਿਰਾਨੀ. "ਦੇਰ ਜਿਠਾਣੀ ਮੁਈ ਦੂਖਿ ਸੰਤਾਪਿ." (ਆਸਾ ਮਃ ੫) ਇਸ ਥਾਂ ਭਾਵ ਆਸਾ ਤ੍ਰਿਸਨਾ ਤੋਂ ਹੈ. "ਦੇਰ ਜੇਠਾਨੜੀ ਆਹ." (ਮਾਰੂ ਅਃ ਮਃ ੧)
nan