اُ توں شروع ہون والے پنجابی لفظاں دے معنےਘ

ਦੇਖੋ, ਘਸਣਾ.


ਕ੍ਰਿ. ਵਿ- ਘਸਾਕੇ. ਘਰ੍ਸਣ ਕਰਕੇ. ਰਗੜਕੇ. "ਘਸਿ ਚੰਦਨ ਚੋਆ ਬਹੁ ਸੁਗੰਧ." (ਬਸੰ ਰਾਮਾਨੰਦ) "ਤਿਸ ਘਸਿ ਘਸਿ ਨਾਕ ਵਢਾਇਆ." (ਰਾਮ ਮਃ ੪)


ਵਿ- ਘਾਸ ਹਰਣ ਵਾਲਾ. ਘਾਹ ਖੋਤਕੇ ਲਿਆਉਣ ਵਾਲਾ. ਘਾਸਹਾਰਕ.