اُ توں شروع ہون والے پنجابی لفظاں دے معنےਠ

ਸੰਗ੍ਯਾ- ਭੀੜ. ਸੰਘੱਟ। ੨. ਸਮਾਜ. ਮਜਲਿਸ। ੩. ਪ੍ਰਤਿਸ੍ਠਾ. ਮਾਨ. ਵਡਿਆਈ। ੪. ਯੋਗ੍ਯਤਾ. ਜਿਵੇਂ- ਕੋਈ ਠੁੱਕ ਦੀ ਗੱਲ ਕਰੋ.


ਕ੍ਰਿ. - ਠੋਕੇਜਾਣਾ. ਜਿਵੇਂ- ਦੋ ਚਪੇੜਾਂ ਠੁਕ ਗਈਆਂ। ੨. ਧਸਣਾ. ਗਡਣਾ.