اُ توں شروع ہون والے پنجابی لفظاں دے معنےਵ

ਦੇਖੋ, ਵੇਖਣ. "ਵੇਖਣੁ ਸੁਨਣਾ ਝੂਠੁ ਹੈ, ਮੁਖਿ ਝੂਠਾ ਆਲਾਉ." (ਸਵਾ ਮਃ ੧)


ਦੇਖੋ, ਵੇਖਣ.


ਕ੍ਰਿ- ਵੇਕ੍ਸ਼੍‍ਣ ਕਰਾਉਣਾ. ਦਿਖਾਉਣਾ. ਦਰਸਾਉਣਾ. "ਨਾ ਦੂਜਾ ਵੇਖਾਲਿ." (ਸੂਹੀ ਅਃ ਮਃ ੫)


ਵੇਕ੍ਸ਼੍‍ਣ ਕੀਤਾ. ਦੇਖਿਆ. ਵੀਕ੍ਸ਼ਿਤ.


ਵ੍ਯ- ਦੇਖੀਂ! ਦੇਖਣਾ! ਸਾਵਧਾਨ! ਸਾਵਧਾਨ! ਖ਼ਬਰਦਾਰ! "ਵੇਖੋ! ਛਿਟੜਿ ਥੀਵਦੋ." (ਵਾਰ ਮਾਰੂ ੨. ਮਃ ੫)


ਪ੍ਰਵਾਹ. ਵਹਾਉ। ੨. ਤੇਜ਼ ਚਾਲ। ੩. ਜ਼ੋਰ. ਦੇਖੋ, ਬੇਗ.


ਵਿ- ਤੇਜ਼ ਚਲਣ ਵਾਲਾ. ਫੁਰਤੀ ਨਾਲ ਤੁਰਨ ਵਾਲਾ.


ਬਿਗਾਰ. ਦੇਖੋ, ਬੇਗਾਰ.