ਸੰ. ਅਪ੍ਰਾਪ੍ਤ. ਵਿ- ਜੋ ਪ੍ਰਾਪਤ ਨਹੀਂ. ਜੋ ਹਾਸਿਲ ਨਹੀਂ ਹੋਇਆ। ੨. ਦੁਰਲਭ.
nan
ਵਿ- ਜੋ ਪ੍ਰਿਯ (ਪਿਆਰਾ) ਨਹੀਂ। ੨. ਸੰਗ੍ਯਾ- ਵੈਰੀ. ਦੁਸ਼ਮਨ.
ਵਿ- ਜੋ ਪ੍ਰੇਤ (ਮੋਇਆ) ਨਹੀਂ. ਨਿੱਤ- ਅਮਰ. "ਨਮੋ ਪ੍ਰੋਤ ਅਪ੍ਰੇਤ." (ਜਾਪੁ) ਦੇਖੋ, ਪ੍ਰੇਤ.
nan
ਅ਼. [افعال] ਸੰਗ੍ਯਾ- ਫ਼ਿਅ਼ਲ (ਕਰਮ- ਕ੍ਰਿਯਾ) ਦਾ ਬਹੁ ਵਚਨ.
ਅੰ. Officer ਆਫ਼ੀਸਰ. ਸੰਗ੍ਯਾ- ਪ੍ਰਧਾਨ. ਸਰਦਾਰ. ਕ ਹ਼ਾਕਿਮ। ੩. . ਉਹਦੇਦਾਰ। ੪. ਫ਼ਾ. [افسر] ਤਾਜ, ਮੁਕੁਟ.
nan
nan
nan
nan
ਫ਼ਾ. [افسانہ] ਸੰਗ੍ਯਾ- ਕਥਾ. ਕਹਾਣੀ. ਕਿੱਸਾ. ਆਖ੍ਯਾਯਿਕਾ। ੨. ਉਪਨ੍ਯਾਸ.