اُ توں شروع ہون والے پنجابی لفظاں دے معنےਸ

ਵਿ- ਸੁਆਮੀ ਦਾ ਘਾਤ ਕਰਾਉਣ ਵਾਲਾ. ਸ੍ਵਾਮੀ ਨੂੰ ਮਰਵਾਉਣ ਵਾਲਾ.


ਵਿ- ਮਾਲਿਕ ਨਾਲ ਵੈਰ ਕਰਨ ਵਾਲਾ.


ਸੰਗ੍ਯਾ- ਮਾਲਿਕ ਦਾ ਧਰਮ. ਆਪਣੇ ਅਧੀਨਾਂ ਉੱਪਰ ਧਰਮ ਅਨੁਸਾਰ ਵਰਤਣ ਦੀ ਕ੍ਰਿਯਾ। ੨. ਕਈ ਕਵੀਆਂ ਨੇ ਸੇਵਕ ਧਰਮ ਦੀ ਥਾਂ ਭੀ ਇਹ ਸ਼ਬਦ ਵਰਤਿਆ ਹੈ.


ਦੇਖੋ, ਸ੍ਵਾਮਿਦ੍ਰੋਹੀ.


ਸ੍ਵਾਮੀ ਦਾ ਇਸਤ੍ਰੀ ਲਿੰਗ.


ਸੰ. स्वामिन ਵਿ- ਮਾਲਿਕ। ੨. ਧਨਵਾਨ। ੩. ਵਡਿਆਈ ਵਾਲਾ। ੪. ਸੰਗ੍ਯਾ- ਰਾਜਾ। ੫. ਕਰਤਾਰ. "ਸ੍ਵਾਮੀ ਸਰਨਿ ਪਰਿਓ ਦਰਬਾਰੇ." (ਟੋਡੀ ਮਃ ੫)


ਨੰਦਾ, ਵਿੱਠੜ ਅਤੇ ਸ੍ਵਾਮੀ ਦਾਸ ਤਿੰਨੇ ਥਨੇਸਰ ਦੇ ਬਾਣੀਏ ਸਨ, ਇਹ ਸ਼੍ਰੀ ਗੁਰੂ ਅਰਜਨ ਦੇਵ ਜੀ ਦੇ ਸਿੱਖ ਹੋਏ. ਸਤਿਗੁਰੂ ਨੇ ਉਪਦੇਸ਼ ਦਿੱਤਾ ਕਿ ਲੈਣ ਦੇਣ ਵਿੱਚ ਸੱਚ ਵਰਤਣਾ, ਕਦੇ ਦੂਜਾ ਸੁਖਨ ਨਹੀਂ ਆਖਣਾ. ਇਨ੍ਹਾਂ ਨੇ ਗੁਰਉਪਦੇਸ਼ਾਂ ਉੱਪਰ ਪੂਰਾ ਅਮਲ ਕੀਤਾ ਅਤੇ "ਇੱਕ ਸੁਖਨੀਏ" ਪ੍ਰਸਿੱਧ ਹੋਏ.


ਦੇਖੋ, ਅਸਵਾਰ ਅਤੇ ਸਵਾਰਣਾ.; ਦੇਖੋ, ਸਵਾਰ.


ਦੇਖੋ, ਅਸਵਾਰ ਅਤੇ ਸਵਾਰਣਾ.; ਦੇਖੋ, ਸਵਾਰ.


ਦੇਖੋ, ਸੁਆਰਥ.