वेदान्तिन्. ਵੇਦਾਂਤ ਸ਼ਾਸਤ੍ਰ ਦੇ ਨਿਯਮਾਂ ਨੂੰ ਮੰਨਣ ਵਾਲਾ. ਵੇਦਾਂਤ ਦਾ ਗ੍ਯਾਤਾ ਆਦ੍ਵੈਤਵਾਈ.
ਦੇਖੋ, ਵੇਦ ੨.
nan
ਦੇਖੋ, ਬੇਦਿਕਾ.
nan
ਦੇਖੋ, ਬੇਦੀ। ੨. ਇੱਕ ਛਤ੍ਰੀ (ਕ੍ਸ਼੍ਤ੍ਰਿਯ) ਜਾਤਿ, ਜਿਸ ਵਿੱਚ ਸ਼੍ਰੀ ਗੁਰੂ ਨਾਨਕਦੇਵ ਜੀ ਦਾ ਜਨਮ ਹੋਇਆ. ਇਸ ਸੰਗ੍ਯਾ ਦਾ ਮੂਲ ਵੇਦਪਾਠ ਹੈ, "ਜਿਨੈ ਵੇਦ ਪਠ੍ਯੋ ਸੁ ਵੇਦੀ ਕਹਾਏ." (ਵਿਚਿਤ੍ਰ)#ਵਿਚਿਤ੍ਰਨਾਟਕ ਅਨੁਸਾਰ ਵੇਦੀ ਰਾਮਚੰਦ੍ਰ ਜੀ ਦੇ ਪੁਤ੍ਰ ਕੁਸ਼ ਦੀ ਔਲਾਦ ਹਨ ਅਤੇ ਸੋਢੀ ਲਵ (ਲਊ) ਦੀ ਵੰਸ਼ ਹਨ. "ਲਵੀ ਰਾਜ ਦੇ ਬਨ ਗਏ, ਵੇਦਿਨ ਕੀਨੋ ਰਾਜ." (ਵਿਚਿਤ੍ਰ ਅਃ ੪) ੩. ਵੇਦਿਕਾ. ਵੇਦਿ. ਯਗ੍ਯਮੰਡਪ. ਹਵਨ ਦੀ ਥੜੀ. "ਵੇਦੀ ਰੁਚਿਰ ਰਚੀ ਮਿਲ ਦੇਵਨ." (ਸਲੋਹ) ੪. ਵੇਦਾਂ ਵਿੱਚ. ਵੇਦੀਂ. "ਜੂਠਿ ਨ ਰਾਗੀ ਜੂਠਿ ਨ ਵੇਦੀ." (ਮਃ ੧. ਵਾਰ ਸਾਰ)

ਦੀਨ (ਧਰਮ) ਰਹਿਤ. ਦੇਖੋ, ਬੇਦੀਨ. "ਵੇਦੀਨਾ ਕੀ ਤੋਸਤੀ ਵੇਦੀਨਾ ਕਾ ਖਾਣ." (ਮਃ ੧. ਵਾਰ ਸੂਹੀ)
ਸ਼੍ਰੀ ਗੁਰੂ ਨਾਨਕਦੇਵ ਜੀ ਦੇ ਵਡੇ ਸੁਪੁਤ੍ਰ ਯੋਗਿਰਾਜ ਬਾਬਾ ਸ਼੍ਰੀਚੰਦ ਜੀ ਦੇ ਵਿੰਦੀ ਵੰਸ਼ ਨਹੀਂ ਹੋਈ, ਕਿਉਂਕਿ ਉਹ ਬਾਲਬ੍ਰਹਮਚਾਰੀ ਸਨ. ਛੋਟੇ ਸਾਹਿਬਾਜ਼ਾਦੇ ਲਖਮੀਦਾਸ ਜੀ ਤੋਂ ਵੇਦੀ ਸਾਹਿਬਜ਼ਾਦਿਆਂ ਦੀ ਪੀੜ੍ਹੀ ਚੱਲੀ ਹੈ.¹#ਵੇਦੀਵੰਸ਼ ਅਮ੍ਰਿਤਸਰ, ਸਿੰਬਲੀ (ਜਿਲਾ ਅੰਬਾਲਾ), ਸੁਭਾਗਪੁਰ (ਰਿਆਸਤ ਕੋਟਾ), ਹੁਸ਼ਿਆਰਪੁਰ ਦੇ ਜਿਲੇ- (ਊਨਾ, ਅਜਨੋਹਾ, ਆਨੰਦਪੁਰ, ਕਿਤਣਾ, ਗੌਪਾਲੀ, ਜੱਸੇਵਾਲ, ਦੌਲਤਪੁਰਾ, ਪਿੰਡੋਰੀ, ਪੋਸੀ, ਪੰਜੌੜਾ, ਬਲਾਸਪੁਰ, ਬਾੜੀਆਂ, ਬਿਰੜੋਂ ਅਤੇ ਮੋਲਾ), ਹੋਤੀ ਮਰਦਾਨ, ਕਪੂਰਥਲੇ ਦੇ ਰਾਜ ਵਿੱਚ- (ਫਗਵਾੜਾ ਅਤੇ ਲਖਪੁਰਾ), ਕਾਬੁਲ, ਕੋਟਲੀ (ਜਿਲਾ ਸਿਆਲਕੋਟ), ਗੁਰਦਾਸਪੁਰ ਦੇ ਜਿਲੇ- (ਸੰਘਰ, ਗੁਰਦਾਸਪੁਰ ਖ਼ਾਸ, ਦੇਹਰਾ ਬਾਬਾ ਨਾਨਕ, ਧਰਮਕੋਟ ਅਤੇ ਬਟਾਲਾ) ਚੱਕ ਨੰਃ ੪੧੭ (ਲਾਯਲਪੁਰ), ਚੱਕ ਬੇਦੀਆਂ ਨੰਃ ੬੧ (ਸ਼ੇਖੂਪੁਰਾ), ਜਲੰਧਰ ਦੇ ਜਿਲੇ- (ਗੁਣਾਚੌਰ, ਜਲੰਧਰ ਖਾਸ, ਫਲੌਰ, ਬੰਗਾ, ਮਲਸੀਹਾਂ, ਮੱਲਾ ਬੇਦੀਆਂ ਅਤੇ ਮੁਚਰੋਵਾਲ), ਨਾਭਾ, ਪੇਸ਼ਾਵਰ, ਰਾਵਲਪਿੰਡੀ ਦੇ ਜਿਲੇ ਕੱਲਰ ਅਤੇ ਰਾਵਲਪਿੰਡੀ ਖਾਸ- ਆਦਿਕ ਅਸਥਾਨਾਂ ਵਿੱਚ ਆਬਾਦ ਹੈ, ਪਰ ਸਭ ਤੋਂ ਪ੍ਰਸਿੱਧ ਕਲਾਧਾਰੀ ਜੀ ਦੀ ਸ਼ਾਖ ਹੈ, ਜਿਸ ਦਾ ਵੰਸ਼ਵ੍ਰਿਕ੍ਸ਼੍ (ਸ਼ਜਰਾ) ਇਹ ਹੈ:-#ਬਾਬਾ ਰਾਮਨਾਰਾਯਣ ਜੀ#।#ਜਃ ਸੰਮਤ ੧੪੧੭ ਬਾਃ ਸ਼ਿਵਰਾਮ (ਅਥਵਾ ਸ਼ਿਵਨਾਰਾਯਣ ਜੀ)#।#ਜਃ ਸੰਮਤ ੧੪੯੭ ਬਾਃ ਕਲ੍ਯਾਣਚੰਦ੍ਰ (ਕਾਲੂ ਜੀ) ਦੇਃ ਸੰਮਤ ੧੫੭੯#।#ਜਃ ਸੰਮਤ ੧੫੨੬ ਸ਼੍ਰੀ ਗੁਰੂ ਨਾਨਕਦੇਵ ਜੀ, ਜੋਤੀ ਜੋਤਿ ਸਮਾਏ ਸੰਮਤ ੧੫੯੬#।#ਜਃ ਸੰਮਤ ੧੫੫੩ ਬਾਃ ਲਖਮੀਦਾਸ ਜੀ ਦੇਃ ਸੰਮਤ ੧੬੧੨#।#ਜਃ ਸੰਮਤ ੧੫੮੦ ਬਾਃ ਧਰਮਚੰਦ ਜੀ ਦੇਃ ਸੰਮਤ ੧੬੭੫#।#ਬਾਃ ਮਿਹਰਚੰਦ ਜੀ#।#ਬਾਃ ਦਾਤਾਚੰਦ ਜੀ#।#ਬਾਃ ਪਹਾੜਚੰਦ ਜੀ#।#ਬਾਃ ਹਰਕਰਨਚੰਦ ਜੀ#।#ਬਾਃ ਨਿਹਾਲਚੰਦ ਜੀ#।#ਬਾਃ ਕਲਾਧਾਰੀ ਜੀ ਦੇਃ ਸਨ ੧੭੩੮#।#ਬਾਃ ਜੀਤਸਿੰਘ (ਅਜੀਤ ਸਿੰਘ) ਜੀ ਦੇਃ ਸਨ ੧੭੭੩#।#ਜਃ ਸੰਮਤ ੧੮੧੩ ਬਾਃ ਸਾਹਿਬਸਿੰਘ ਜੀ ਦੇਃ ਸੰਮਤ ੧੮੯੧ (ਸਨ ੧੮੩੪)#।#।
ਗਿਆਨ. ਆਤਮਵਿਦ੍ਯਾ. ਗੁਰਦੀਖ੍ਯਾ. "ਅਹਰਣਿ ਮਤਿ, ਵੇਦੁ ਹਥੀਆਰੁ." (ਜਪੁ) ੨. ਦੇਖੋ, ਵੇਦ। ੩. ਦੇਖੋ, ਵੇਦ੍ਯ.
ਵੇਦ ਦਾ। ੨. ਵੇਦ ਨੂੰ। ੩. ਸੰ. ਵੇਦੈ. ਵੇਦਾਂ ਕਰਕੇ, ਅਤਵਾ ਵੇਦਾਂ ਨੇ.