اُ توں شروع ہون والے پنجابی لفظاں دے معنےਦ

ਸੰਗ੍ਯਾ- ਭਾਗ ਦਾ ਅਚਾਨਕ ਪ੍ਰਾਪਤ ਹੋਇਆ ਫਲ. "ਦੈਵਜੋਗ ਤੇ ਇਹ ਥਲ ਹੇਰਾ." (ਗੁਪ੍ਰਸੂ) ੨. ਇੱਤਿਫ਼ਾਕ. ਸੰਯੋਗ.


ਕ੍ਰਿ. ਵਿ- ਅਕਸਮਾਤ. ਅਚਾਨਕ. ਦੈਵਯੋਗ. ਸੇ.


ਵਿ- ਦੇਵਤਾ ਸੰਬੰਧੀ. ਦੇਵਤਾਓਂ ਕੀ.


ਸੰਗ੍ਯਾ- ਦੇਵਤਿਆਂ ਦੀ ਵਿਭੂਤਿ। ੨. ਸਾਤ੍ਵਿਕ ਸੰਪਦਾ. ਸ਼ੁਭਗੁਣਾਂ ਦੀ ਵਿਭੂਤੀ.


ਵਿ- ਦ੍ਵਯ. ਫ਼ਾ. [دو] ੨. ਦੇਨਾ ਕ੍ਰਿਯਾ ਦਾ ਅਮਰ. ਦੇਓ.