اُ توں شروع ہون والے پنجابی لفظاں دے معنےਦ

ਵਿ- ਦੋਸ਼ ਗ੍ਰਹਣ ਕਰਨ ਵਾਲਾ. ਜੋ ਗੁਣ ਨੂੰ ਤ੍ਯਾਗਕੇ ਕੇਵਲ ਅਵਗੁਣ ਗ੍ਰਹਣ ਕਰਦਾ ਹੈ.


ਫ਼ਾ. [دوست] ਦੋਸ੍ਤ. ਵਿ- ਚਿਪਕਿਆ ਹੋਇਆ. ਜੁੜਿਆ ਹੋਇਆ। ੨. ਸੰਗ੍ਯਾ- ਮਿਤ੍ਰ, ਜਿਸ ਦਾ ਮਨ ਸ੍ਨੇਹੀ ਨਾਲ ਇੱਕ ਹੋ ਗਿਆ ਹੈ.


ਫ਼ਾ. [دوستی] ਸੰਗ੍ਯਾ- ਦੋਸ੍ਤਪਨ. ਮਿਤ੍ਰਤਾ. "ਕਿਸੁ ਨਾਲਿ ਕੀਚੈ ਦੋਸਤੀ?" (ਵਾਰ ਆਸਾ)