ਸੰਗ੍ਯਾ- ਚਿਰ. ਦੇਰ. ਢਿੱਲ। ੨. ਸਮਾਂ. ਵੇਲਾ। ੩. ਸੰ. ਸ਼ਰੀਰ. ਦੇਹ। ੪. ਕੇਸਰ. ਕੁੰਕੁਮ.
ਦੇਖੋ, ਨਾਨਕਸਰ ਨੰਃ ੫.
ਦੇਖੋ, ਬੇਰਵਾ.
nan
ਦੇਖੋ, ਬੇਰੜਾ.
ਸੰਗ੍ਯਾ- ਵੇਲਾ. ਸਮਾਂ. ਮੌਕਾ. "ਹਰਿਰਾਵਣ ਵੇਰਾ." (ਬਿਲਾ ਛੰਤ ਮਃ ੪)
ਦੇਖੋ, ਬਿਰਾਉਣਾ ਅਤੇ ਵਿਰਾਉਣਾ. "ਜਿਨ ਅੰਦਰਿ ਪ੍ਰੀਤਿ ਨਹੀ ਹਰਿ ਕੇਰੀ, ਸੇ ਕਿਚਰਕੁ ਵੇਰਾਈਅਨਿ." (ਮਃ ੪. ਵਾਰ ਗਉ ੧)
ਵਿ- ਬਿਨਾ ਰਾਸ੍ਤੀ. ਨਾਦੁਰੁਸ੍ਤ. "ਜੇ ਇਕ ਅਧ ਚੰਗੀ ਕਰੇ, ਦੂਜੀ ਭੀ ਵੇਰਾਸਿ." (ਮਃ ੨. ਵਾਰ ਆਸਾ)
nan
ਵ੍ਯ- ਵਾਰੰਵਾਰ. ਪੁਨਃ ਪੁਨਃ ਵਾਰ ਵਾਰ। ੨. ਨਿਰੰਤਰ. ਲਗਾਤਾਰ. "ਨਾਨਕ ਆਖਣੁ ਵੇਰਾਵੇਰੁ." (ਆਸਾ ਮਃ ੧)