اُ توں شروع ہون والے پنجابی لفظاں دے معنےਦ

ਸੰ. दोषा- ਦੋਸਾ. ਸੰਗ੍ਯਾ- ਸੰਝ। ੨. ਰਾਤ.


ਸੰਗ੍ਯਾ- ਦੋਸ- ਆਰੋਪਣ. ਕਲੰਕ ਲਾਉਣ ਦੀ ਕ੍ਰਿਯਾ.


ਵਿ- ਦੋ ਸਾਲ (ਵਰ੍ਹੇ) ਦਾ। ੨. ਦੇਖੋ, ਦੁਸਾਲਾ.


ਦੋਸੀਆਂ (ਅਪਰਾਧੀਆਂ) ਦਾ. "ਹਮ ਦੋਸਾਂ ਦਾ ਕਿਆ ਹਾਲ?" (ਸ. ਫਰੀਦ)