ਅਫ਼ੀਮ ਖਾਣ ਵਾਲਾ. ਫੀਮੀ. ਅਫੀਮਚੀ.
nan
ਦੇਖੋ, ਮਫੁਟ.
ਵਿ- ਸ੍ਫੁਰਣ ਰਹਿਤ. ਫੁਰਨੇ ਬਿਨਾ. ਸੰਕਲਪ ਵਿਕਲਪ ਰਹਿਤ। ੨. ਕੰਪ (ਕਾਂਬੇ) ਬਿਨਾ.
ਦੇਖੋ, ਅਫਵ.
ਅ਼. [عفونت] ਬਦਬੂ. ਸੜਾਂਦ. ਦੁਰਗੰਧ.