اُ توں شروع ہون والے پنجابی لفظاں دے معنےਵ

ਦੇਖੋ, ਬੇੜ੍ਹਮੀ


ਦੇਖੋ, ਬੇੜ੍ਹਾ.


ਵਿ- ਵੇਸ੍ਟਿਤ. ਘਿਰੀ ਹੋਈ. "ਹਰਿ ਹਰਿ ਵਸਤੁ ਮਾਇਆ ਗੜਿ ਵੇੜ੍ਹੀ." (ਕਾਨ ਮਃ ੪)


ਫ਼ਾ. [وےَ] ਸਰਵ- ਵੇ. ਉਹ. "ਹੈ ਸੁਤ, ਵੈ ਬਿਤ, ਵੈ ਪੁਰ ਪਾਟਨ." (ਕੇਦਾ ਕਬੀਰ) ੨. ਸੰ. वयस्- ਵਯਃ ਸੰਗ੍ਯਾ- ਉਮਰ. ਅਵਸ੍‍ਥਾ. "ਬਡ ਸਰੂਪ ਬਡ ਵੈ." (ਗ੍ਯਾਨ)


ਵੈਸ਼੍ਯ. ਦੇਖੋ, ਬੈਸ. "ਖਤ੍ਰੀ ਬ੍ਰਾਹਮਣ ਸੂਦ ਵੈਸ, ਉਪਦੇਸ ਚਹੁ ਵਰਨਾ ਕਉ ਸਾਝਾ." (ਸੂਹੀ ਮਃ ੫) ੨. ਸੰ. ਵਯਸ੍‌. ਉਮਰ. ਅਵਸਥਾ.


ਦੇਖੋ, ਬੈਸਨਵ.