اُ توں شروع ہون والے پنجابی لفظاں دے معنےਵ

ਵਗਦੇ ਹਨ. "ਵਗਨਿ ਬਹੁਤੁ ਤਰੰਗ." (ਵਾਰ ਗਉ ੨. ਮਃ ੫)


ਫ਼ਾ. [وگر] ਵ੍ਯ- ਵ- ਅਗਰ. ਯਦਿ. ਅਗਰ.


ਫ਼ਾ. [وگرنہ] ਵ੍ਯ- ਨਹੀਂ ਤਾਂ.


ਸੰਗ੍ਯਾ- ਘੇਰਾ. ਵਲਗਣ। ੨. ਦੇਖੋ, ਬਗਲ.


ਕ੍ਰਿ- ਘੇਰਨਾ. ਦੇਖੋ, ਵਲਣਾ.


ਸੰਗ੍ਯਾ- ਵਾੜ ਦਾ ਘੇਰਾ। ੨. ਝਾੜਿਆਂ ਦਾ ਦੁਰਗ. ਕਿਲਾ.


ਜ਼ੋਰ ਨਾਲ ਚਲਾਉਣਾ. ਦੇਖੋ, ਬਗਾਉਣਾ ੨. ਵੇਗ (ਫ਼ੁਰਤੀ) ਨਾਲ ਪ੍ਰਹਾਰਨਾ. "ਰਣ ਮਹਿ ਤੇਗ ਵਗਾਈ." (ਆਸਾ ਅਃ ਮਃ ੧)