اُ توں شروع ہون والے پنجابی لفظاں دے معنےਅ

ਵਿ- ਬਾਹੁ (ਭੁਜਾ) ਹੀਂਨ। ੨. ਵਾਹ (ਸਵਾਰੀ) ਬਿਨਾ. ਜੋ ਗਰੁੜ ਆਦਿ ਸਵਾਰੀ ਨਹੀਂ ਰਖਦਾ. "ਨਮਸਤੰ ਅਬਾਹੇ." (ਜਾਪੁ) ੩. ਬਾਹ (ਕਾਮਚੇਸ੍ਟਾ) ਬਿਨਾ. ਦੇਖੋ, ਬਾਹ.


ਫ਼ਾ. [بیزار] ਬੇਜ਼ਾਰ. ਵਿ- ਅਪ੍ਰਸੰਨ. ਨਾਖ਼ੁਸ਼. ਬ (ਸਾਥ) ਆਜ਼ਾਰ (ਦੁੱਖ).


ਵਿ- ਬਿਨਾ ਵਾਦ. ਨਿਰਵਿਵਾਦ। ੨. ਦੇਖੋ, ਆਬਾਦ.


ਦੇਖੋ, ਆਬਾਦਾਨ.