اُ توں شروع ہون والے پنجابی لفظاں دے معنےਵ

ਵਿ- ਵਿਦੇਹ (ਮਿਥਿਲਾ) ਦੇਸ਼ ਨਾਲ ਹੈ ਜਿਸ ਦਾ ਸੰਬੰਧ। ੨. ਵਿਦੇਹ ਕੁਲ ਵਿੱਚ ਹੋਣ ਵਾਲਾ। ੩. ਸੰਗ੍ਯਾ- ਰਾਜਾ ਜਨਕ. ਦੇਖੋ, ਜਨਕ ੫.


ਵਿਦੇਹ (ਜਨਕ) ਦੀ ਪੁਤ੍ਰੀ, ਸੀਤਾ. ਜਾਨਕੀ. ਦੇਖੋ, ਵੈਦੇਹ.


ਦੇਖੋ, ਬੈਨ ਅਤੇ ਵੈਣ। ੨. ਵੇਣ ਦਾ ਪੁਤ੍ਰ ਪ੍ਰਿਥੁ. ਵੈਨ੍ਯ.


ਵਿਨਤਾ ਦੀ ਔਲਾਦ, ਗਰੁੜ। ੨. ਅਨੁਣ.