ਸ੍ਵੰਭਨ ਦਾ ਸਾਧਨ. ਕਿਸੇ ਭਾਂਡੇ ਆਦਿਕ ਨੂੰ ਹਿੱਲਣ ਜਾਂ ਰੁੜ੍ਹਨ ਤੋਂ ਰੋਕਣ ਲਈ ਦਿੱਤਾ ਸਹਾਰਾ.
ਸੰਗ੍ਯਾ- ਪੱਥਰ ਦਾ ਮਣਕਾ. ਖ਼ਾਸ ਕਰਕੇ ਹਿੰਗਲਾਜ ਤੋਂ ਪ੍ਰਾਪਤ ਹੋਏ ਮਣਕੇ, ਜਿਨ੍ਹਾਂ ਨੂੰ ਹਿੰਦੂ ਗਲ ਪਹਿਰਦੇ ਹਨ.
ਸੰਗ੍ਯਾ- ਦੋ ਬੋਲਾਂ ਦਾ ਗੀਤ.
nan
nan
nan
ਸੰਗ੍ਯਾ- ਪੰਛੀ ਦੀ ਚੁੰਜ ਦਾ ਆਘਾਤ। ੨. ਚੁੰਜ. ਚੋਂਚ.
ਕ੍ਰਿ- ਪੰਛੀ ਵਾਂਙ ਕਿਸੇ ਖਾਣ ਵਾਲੇ ਪਦਾਰਥ ਨੂੰ ਖਾਣਾ। ੨. ਚੁੰਜ ਦਾ ਪ੍ਰਹਾਰ ਕਰਨਾ।