ਕੇਸ਼ਵ ਦਾ ਪੁਤ੍ਰ ਅਤੇ ਧਨੇਸ਼੍ਵਰ ਦਾ ਚੇਲਾ ਇੱਕ ਸੰਸਕ੍ਰਿਤ ਦਾ ਵਡਾ ਪੰਡਿਤ, ਜਿਸ ਦੇ ਬਣਾਏ ਗ੍ਰੰਥ ਮੁਗਧਬੋਧ, ਕਵਿਕਲਪਦ੍ਮ ਆਦਿ ਅਨੇਕ ਹਨ. ਇਹ ਈਸਵੀ ਤੇਰ੍ਹਵੀਂ ਸਦੀ ਦੇ ਪਿਛਲੇ ਹਿੱਸੇ ਵਿੱਚ ਰਾਜਾ ਹੇਮਾਦ੍ਰਿ ਦੇਵਗਿਰਿ (ਦੋਲਤਾਬਾਦ) ਪਤਿ ਦੇ ਦਰਬਾਰ ਦਾ ਭੂਸਣ ਸੀ.
ਦੇਖੋ, ਬੰਸ.
nan