ਦੇਖੋ, ਅਭਿਮਾਨ.
ਵਿ- ਬਿਨਾ ਡਰ. ਨਿਰਭੈ. ਬੇਖੌਫ.
ਸੰਗ੍ਯਾ- ਨਿਰਭੈਤਾ ਦਾ ਦਾਨ. ਸ਼ਰਣ ਆਏ ਨੂੰ ਨਿਰਭੈਤਾ ਦੇਣੀ. ਸ਼ਰਣਾਗਤ ਦਾ ਡਰ ਦੂਰ ਕਰਨਾ.