ਵਿ- ਡੰਗ ਮਾਰਨ ਵਾਲਾ। ੨. ਸੰਗ੍ਯਾ- ਡਸਣ ਵਾਲਾ ਜੀਵ. ਦੇਖੋ, ਦੰਸ.
ਸੰ. ਸੰਗ੍ਯਾ- ਦੰਦ. ਦਾਂਤ। ੨. ਸੂਰ. ਸ਼ੂਕਰ.
ਸੰਗ੍ਯਾ- ਜਾੜ੍ਹ. ਦਾੜ੍ਹ। ੨. ਸੂਰ ਦੀ ਹੁੱਡ.
ਸੰਗ੍ਯਾ- ਦੰਦ ਨਾਲ ਕੱਟਣ ਦੀ ਕ੍ਰਿਯਾ। ੨. ਕਵਚ. ਜ਼ਿਰਹ.
nan
nan
ਫ਼ਾ. [دنگ] ਵਿ- ਹੈਰਾਨ. ਆਸ਼ਚਰਯ। ੨. ਮੂਰਖ। ੩. ਦਗਧ ਹੋਇਆ. ਜਲਿਆ. "ਦਵੰ ਜਾਨ ਦੰਗੰ." (ਚੰਡੀ ੨) ਮਾਨੋ ਦਾਵਾਅਗਨਿ ਨੇ ਫੂਕ ਦਿੱਤੇ ਹਨ.
ਵਿ- ਦੰਗਾ ਕਰਨ ਵਾਲਾ. ਫ਼ਿਸਾਦੀ.
nan
nan
ਫ਼ਾ. [دنگل] ਸੰਗ੍ਯਾ- ਪਹਿਲਵਾਨਾਂ ਦਾ ਅਖਾੜਾ। ੨. ਰਣਭੂਮਿ.