ਦੰਡਕਾਰਣ੍ਯ ਦਾ ਸੰਖੇਪ. ਦੇਖੋ, ਦੰਡਕ ੨. "ਦੰਡਕਾਰ ਮੇ ਸਦਨ ਸਵਾਰ੍ਯੋ." (ਚਰਿਤ੍ਰ ੯੭)
nan
ਦੇਖੋ, ਦੰਡਨ.
nan
nan
ਵਿ- ਦੰਡਿਨ. ਡੰਡਾ ਰੱਖਣ ਵਾਲਾ। ੨. ਸੰਗ੍ਯਾ- ਰਾਜਾ। ੩. ਯਮ. ਯਮਰਾਜ। ੪. ਕੁੰਭਕਾਰ (ਕੂਜ਼ੀਗਰ) ਜੋ ਹੱਥ ਵਿੱਚ ਡੰਡਾ ਰੱਖਦਾ ਹੈ। ੫. ਸੰਨ੍ਯਾਸੀ ਸਾਧੂ. ਦੰਡੀ. "ਦੰਡਧਾਰ ਜਟਧਾਰੈ ਪੇਖਿਓ." (ਭੈਰ ਮਃ ੫) ੬. ਪੁਲਿਸ ਦਾ ਸਿਪਾਹੀ। ੭. ਚੋਬਦਾਰ। ੮. ਦਸਮ ਗ੍ਰੰਥ ਵਿੱਚ ਦੰਤ ਦੀ ਥਾਂ ਲਿਖਾਰੀ ਨੇ ਦੰਡ ਸ਼ਬਦ ਲਿਖ ਦਿੱਤਾ ਹੈ. "ਬਡੋ ਦੰਡਧਾਰੀ। ਹਣ੍ਯੋ ਕਾਲ ਭਾਰੀ." (ਵਿਚਿਤ੍ਰ) ਵਰਾਹ ਅਵਤਾਰ ਜਿਸ ਦੀਆਂ ਲੰਮੀਆਂ ਹੁੱਡਾਂ ਸਨ, ਉਹ ਭੀ ਕਾਲ ਨੇ ਮਾਰਿਆ। ੯. ਸਲੋਤਰਧਾਰੀ ਨਿਹੰਗਸਿੰਘ.
ਸੰ. ਸੰਗ੍ਯਾ- ਦੰਡ ਦੇਣ ਦੀ ਕ੍ਰਿਯਾ. ਸ਼ਾਸਨ.
ਸੰ. ਵਿ- ਦੰਡ ਦੇਣ ਯੋਗ੍ਯ. ਸਜ਼ਾ ਦੇ ਲਾਇਕ਼.
ਵਿ- ਸੋਟਾ ਹੈ ਜਿਸ ਦੇ ਹੱਥ ਵਿੱਚ। ੨. ਸੰਗ੍ਯਾ- ਯਮਰਾਜ। ੩. ਦੇਖੋ, ਦੰਡਧਾਰੀ। ੪. ਸਲੋਤਧਾਰੀ ਨਿਹੰਗਸਿੰਘ। ੫. ਚੋਬਦਾਰ.
nan
ਸੰਗ੍ਯਾ- ਡੰਡੇ ਵਾਂਙ ਸਿੱਧੇ ਪੈਕੇ ਨਮਸਕਾਰ ਕਰਨ ਦੀ ਕ੍ਰਿਯਾ. ਸਾਸ੍ਟਾਂਗ ਪ੍ਰਣਾਮ. ਦੇਖੋ, ਡੰਡਉਤ.
ਸੰਗ੍ਯਾ- ਡੰਡਾ. ਸੋਟਾ. ਦੇਖੋ, ਦੰਡ.