اُ توں شروع ہون والے پنجابی لفظاں دے معنےਵ

ਸੰਗ੍ਯਾ- ਪ੍ਰਣਾਮ. ਨਮਸਕਾਰ. ਸੰ. वन्द्. ਧਾ- ਉਸਤਤਿ ਕਰਨਾ, ਨਮਸਕਾਰ ਕਰਨਾ, ਆਦਰ ਕਰਨਾ.


ਵਿ- ਨਮਸਕਾਰ ਯੋਗ੍ਯ। ੨. ਉਸਤਤਿ ਲਾਇਕ.


ਦੇਖੋ, ਬੰਦਾ ੧. ਅਤੇ ਵੇਧ ੩- ੪


ਦੇਖੋ, ਵੰਤ ਅਤੇ ਵੰਦ. "ਦੁਖੀਆ ਦਰਦਵੰਦੁ ਦਰਿ ਆਇਆ." (ਸੂਹੀ ਰਵਿਦਾਸ)


ਦੇਖੋ, ਬੰਧ.


ਬੰਧ੍ਯਾ. ਬਾਂਝ. ਬਾਂਝਪਨ. ਦੇਖੋ, ਬੰਧਿਆ ੨. ਅਤੇ ਬੰਧ੍ਯਾਪਨ.