اُ توں شروع ہون والے پنجابی لفظاں دے معنےਠ

ਕ੍ਰਿ- ਦੱਬਕੇ ਭਰਨਾ। ੨. ਧਸਾਉਣਾ. ਖੁਭੋਣਾ.


ਸੰਗ੍ਯਾ- ਬਿੱਛੂ. ਅਠੂਹਾਂ.


ਸੰਗ੍ਯਾ- ਮਿੱਟੀ ਦਾ ਪਿਆਲਾ.


ਕ੍ਰਿ. ਮੰਗਣ ਲਈ ਭਿੱਖਿਆ ਦਾ ਪਾਤ੍ਰ ਹੱਥ ਲੈਣਾ. ਣੰਗਣ ਦੀ ਵ੍ਰਿੱਤਿ ਧਾਰਨੀ.


ਸੰਗ੍ਯਾ- ਮਿੱਟੀ ਦੀ ਛੋਟੀ ਪਿਆਲੀ। ੨. ਸ਼ਰਾਬ ਪੀਣ ਦੀ ਮਿੱਟੀ ਦੀ ਕਟੋਰੀ। ੩. ਠੂਠੀ ਦੇ ਆਕਾਰ ਦਾ ਇਸਤ੍ਰੀਆਂ ਦਾ ਗਹਿਣਾ, ਜੋ ਸਿਰ ਪਹਿਰੀਦਾ ਹੈ. ਉਭਰਵਾਂ ਅਤੇ ਡੂੰਘਾ ਚੱਕ.


ਕ੍ਰਿ- ਸ਼ਰਾਬ ਪੀਣ ਦੀ ਵਾਦੀ ਪੈਣੀ.