اُ توں شروع ہون والے پنجابی لفظاں دے معنےਨ

ਦੇਖੋ, ਨਕਤ੍ਰ.


ਦੇਖੋ, ਨਕ੍ਸ਼੍‍ਤ੍ਰੇਸ.


ਦੇਖੋ, ਪ੍ਰਸੇਵ.


ਨਾਖ਼ੂਨ (ਨਹੁੰ) ਨਾਲ ਵਿਦਾਰਣ (ਪਾੜਨ) ਵਾਲਾ ਨਰਸਿੰਹ ਅਵਤਾਰ. ਦੇਖੋ, ਨਖ.


ਦੇਖੋ, ਖੰਜਰ.


ਫ਼ਾ. [نخرہ] ਸੰਗ੍ਯਾ- ਚੰਚਲਤਾ ਦੀ ਚੇਸ੍ਟਾ. ਚੋਚਲਾ.