ਸੰ. ਸੰਗ੍ਯਾ- ਦੰਦਾਂ ਜੇਹੇ ਹਨ ਬੀਜ ਜਿਸ ਦੇ, ਅਨਾਰ.
ਸੰ. ਸੰਗ੍ਯਾ- ਦੰਦ (ਦੰਤ) ਹਨ ਆਯੁਧ (ਸ਼ਸਤ੍ਰ) ਜਿਸ ਦੇ, ਸੂਰ.
nan
nan
ਸੰ. दन्तुर- ਦੰਤੁਰ. ਵਿ- ਜਿਸ ਦੇ ਵਧੇ ਹੋਏ ਦੰਦ ਹੋਣ. ਦਾਂਦੂ। ੨. ਸੰਗ੍ਯਾ- ਹਾਥੀ. ਦੰਤੀ. "ਮਨੋ ਗੱਜ ਜੁੱਟੇ ਦੰਤਾਰੇ." (ਵਿਚਿਤ੍ਰ) ਮਾਨੋ ਵਡੇ ਦੰਦਾਂ ਵਾਲੇ ਹਾਥੀ ਗਰਜਕੇ ਜਟੇ (ਭਿੜੇ) ਹਨ.
ਦੰਤ- ਆਲਯ. ਦੰਦਾਂ ਦਾ ਘਰ, ਮੁਖ, ਮੂੰਹ.
ਸੰਗ੍ਯਾ- ਦੰਤ- ਆਵਲਿ. ਦੰਦਾਂ ਦੀ ਪੰਕਤੀ. ਦੰਦਵੀੜੀ.
ਸੰਗ੍ਯਾ- ਹਾਥੀ. ਦੇਖੋ, ਦੰਤੀ. "ਸੇਤ ਦੰਤਿ ਮੰਗਾਇਕੈ ਬਹੁ." (ਪਰੀਛਤਰਾਜ)
ਸੰਗ੍ਯਾ- ਦੰਤੀ- ਅਰਿ. ਹਾਥੀ ਦਾ ਵੈਰੀ, ਸ਼ੇਰ. (ਸਨਾਮਾ)
nan
ਸੰਗ੍ਯਾ- ਦੰਤੀ (ਹਾਥੀ) ਸੈਨਾ, ਗਜਸੈਨਾ. (ਸਨਾਮਾ)
ਸੰ. दन्तिन्. ਵਿ- ਲੰਮੇ ਦੰਦਾਂ ਵਾਲਾ। ੨. ਸੰਗ੍ਯਾ- ਹਾਥੀ.