اُ توں شروع ہون والے پنجابی لفظاں دے معنےਦ

ਸੰਗ੍ਯਾ- ਦੈਤ੍ਯ. "ਸਭ ਦੰਤੁ ਸਘੱਟੇ." (ਭਾਗੁ) ੨. ਦੰਦਾਂ ਦਾ ਮੰਜਨ. "ਦਾਮੋਦਰੁ ਦੰਤੁ ਲੇਈ." (ਆਸਾ ਮਃ ੧) ੩. ਦੇਖੋ, ਦੰਤ.


ਦੇਖੋ, ਦੰਤਾਰ.


ਦੇਖੋ, ਤੰਦਈਆ.


ਦੇਖੋ, ਦੰਤ. ਫ਼ਾ. [دندان] ਦੰਦਾਨ। ੨. ਵਿ- ਦਾਇਕ. ਦਾਤਾ. "ਦੁਖਦੰਦ ਹੈ ਸੁਖਕੰਦ ਜੀ." (ਕਲਕੀ) ਦੁਖ ਦੇਣ ਵਾਲੇ ਹਨ ਅਤੇ ਸੁਖ ਦੇ ਕਦਨ (ਨਾਸ਼) ਕਰਤਾ ਹਨ। ੩. ਦੇਖੋ, ਦੁੰਦ। ੪. ਫ਼ਾ. [دند] ਕੰਗਾਲ. ਨਿਰਧਨ.


ਸੰਗ੍ਯਾ- ਦੰਸ਼ਨ ਕਰੈਯਾ. ਇੱਕ ਭਿਰੜ (ਭਰਿੰਡ) ਜੇਹਾ ਜੀਵ. ਤੰਦਈਆ.