اُ توں شروع ہون والے پنجابی لفظاں دے معنےਵ

ਵਿ- ਪ੍ਰਗਟ. ਜਾਹਿਰ। ੨. ਵੇਖਣ ਲਾਇਕ। ੩. ਮੋਟਾ. ਸ੍‍ਥੂਲ। ੪. ਸੰਗ੍ਯਾ- ਮਨੁਖ। ੫. ਕੰਮ. ਕਾਰਯ। ੬. ਵਿਸਨੁ.


ਸੰਗ੍ਯਾ- ਜਨ. ਮਨੁੱਖ। ੨. ਦੇਹ. ਜਿਸਮ। ੩ ਵਸ੍ਤੁ. ਪਦਾਰਥ। ੪. ਪ੍ਰਕਾਸ਼.


ਸੰ. ਕਿ- ਘਬਰਾਇਆ ਹੋਇਆ। ੨. ਡਰਿਆ ਹੋਇਆ.


ਵਿ- ਵਿਪਰਯਯ. ਉਲਟਾ। ੨. ਸਿਲਸਿਲੇ ਦੇ ਵਿਰੁੱਧ। ੩. ਵਿਘਨ.