اُ توں شروع ہون والے پنجابی لفظاں دے معنےਅ

ਸੰ. ਅਭਿਲਾਸਾ. ਸੰਗ੍ਯਾ- ਬਹੁਤ ਇੱਛਾ. ਤੀਬ੍ਰ ਵਾਸਨਾ। ੨. ਕਾਮਨਾ. ਚਾਹ.


ਸੰ. अभिलाषिन्. ਵਿ- ਚਾਹਨੇ ਵਾਲਾ. ਕਾਮਨਾ ਵਾਲਾ. ਇੱਛਾ ਵਾਲਾ.


ਵਿ- ਜੋ ਭਿਜਦਾ ਨਹੀਂ. ਪਸੀਜਨੇ ਤੋਂ ਬਿਨਾ. "ਮਨਮੁਖ ਅਭਿੰਨ ਨ ਭਿਜਈ." (ਵਾਰ ਸਾਰ ਮਃ ੪)#੨. ਸੰ. अभिन्न. ਵਿ- ਜੋ ਭਿੰਨ ਨਹੀਂ, ਜੋ ਜੁਦਾ ਨਹੀਂ. ਮਿਲਿਆ ਹੋਇਆ.


ਕ੍ਰਿ. ਵਿ- ਅਬਹੀ. ਹੁਣੇ. ਇਸੇ ਵੇਲੇ। ੨. ਸੰ. ਵਿ- ਬਿਨਾ ਭੀ (ਭਯ). ਨਿਡਰ.


ਸੰ. ਵਿ- ਮਨ ਤੋਂ ਚਾਹਿਆ ਹੋਇਆ. ਮਨਵਾਂਛਿਤ। ੨. ਸੰਗ੍ਯਾ- ਮਨ ਭਾਈ ਗੱਲ. ਆਪਣੇ ਮਨੋਰਥ ਅਨੁਸਾਰ ਹੋਈ ਬਾਤ.