اُ توں شروع ہون والے پنجابی لفظاں دے معنےਅ

ਦੇਖੋ, ਅਮਾਵਸਿਆ.


ਦੇਖੋ, ਅਫਸੋਸ.


ਸੰਗ੍ਯਾ- ਆਮ੍ਰ (ਅੰਬ) ਦਾ ਚੂਰਾ. ਅੰਬ ਦੀਆਂ ਫਾੜੀਆਂ ਕੁਤਰਕੇ ਸੁਕਾਈਆਂ ਹੋਈਆਂ.


ਵਿ- ਜੋ ਕੋਈ ਮਜਹਬ ਨਹੀਂ ਰੱਖਦਾ.#"ਨਮਸਤੰ ਅਮਜਬੇ." (ਜਾਪੁ) ਦੇਖੋ, ਮਜਬ.


ਵਿ- ਮਸ੍ਤਕ ਰਹਿਤ. ਬਿਨਾ ਸਿਰ। ੨. ਜੋ ਮਥਨ ਨਾ ਕੀਤਾ ਜਾ ਸਕੇ. ਮਰਦਨ ਰਹਿਤ.


ਅ਼. [عمدن] ਕ੍ਰਿ. ਵਿ- ਅ਼ਮਦ (ਜਾਣ) ਕੇ. ਸਮਝਕੇ. ਜਾਣ ਬੁੱਝਕੇ.