اُ توں شروع ہون والے پنجابی لفظاں دے معنےਬ

ਵਿ- ਬੀਜਣ ਯੋਗ੍ਯ- ੨. ਫ਼ਾ. [بیجا] ਬੇਜਾ, ਅਨੁਚਿਤ. ਨਾਮੁਨਾਸਿਬ. "ਤੁਮ ਨੇ ਕੀਨਸ ਬਾਤ ਬਿਜਾਇ." (ਗੁਪ੍ਰਸੂ) "ਅਸ ਬਿਧਿ ਨਹਿ ਕਹਿ ਬੈਨ ਬਿਜਾਊ." (ਨਾਪ੍ਰ)


ਸੰਗ੍ਯਾ- ਬੀਜਣ ਦਾ ਕ੍ਰਿਯਾ। ੨. ਬੀਜਣ ਦੀ ਮਜਦੂਰੀ.